ਮੱਧ ਪ੍ਰਦੇਸ਼ 'ਚ ਭਾਰੀ ਬਾਰਿਸ਼ ਹੋ ਰਹੀ ਹੈ । ਇਸ ਕਾਰਨ ਸੂਬੇ ਦੇ ਲਗਭਗ ਸਾਰੇ ਦਰਿਆਵਾਂ 'ਚ ਪਾਣੀ ਭਰ ਗਿਆ ਹੈ । ਖਾਸ ਕਰਕੇ ਨਰਮਦਾ ਨਦੀ ਦਾ ਵੇਗ ਡਰਾਉਣਾ ਬਣ ਗਿਆ ਹੈ। ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ।

Dam gates opened after bad weather! Rushing water, be careful!

#punjabnews #floodpunjab #flooindia
~PR.182~